ਜਬਰ ਧਰੋਹ ਦੇ ਪੈਂਡੇ ਮੈਨੂੰ
ਪੁੱਠੀ ਰਾਹੇ ਪਾਇਆ
ਭੰਬਲ ਭੂਸਿਆਂ ਦੇ ਵਿੱਚ ਫਸ ਕੇ
ਆਪਣਾ ਆਪ ਭੁਲਾਇਆ
ਰਾਹ ਵਿਖਾਵਣ ਵਾਲਿਆਂ
ਫੰਦ ਅੱਵਲ ਲਇਆ
ਨਾ ਮੈਂ ਮੰਜਿਲ ਦੇ ਵੱਲ ਤੱਕਿਆ
ਨਾ ਮੁੜ ਘਰ ਨੂੰ ਆਇਆ
ਤਾਂ ਈ ਤਾਂ ਸੋਚ ਆਪਣੀ ਨੂੰ
ਜਿੰਦਰਾ ਆਪੇ ਲਾਇਆ
ਪੁੱਠੀ ਰਾਹੇ ਪਾਇਆ
ਭੰਬਲ ਭੂਸਿਆਂ ਦੇ ਵਿੱਚ ਫਸ ਕੇ
ਆਪਣਾ ਆਪ ਭੁਲਾਇਆ
ਰਾਹ ਵਿਖਾਵਣ ਵਾਲਿਆਂ
ਫੰਦ ਅੱਵਲ ਲਇਆ
ਨਾ ਮੈਂ ਮੰਜਿਲ ਦੇ ਵੱਲ ਤੱਕਿਆ
ਨਾ ਮੁੜ ਘਰ ਨੂੰ ਆਇਆ
ਤਾਂ ਈ ਤਾਂ ਸੋਚ ਆਪਣੀ ਨੂੰ
ਜਿੰਦਰਾ ਆਪੇ ਲਾਇਆ