ਹਰ ਦਿਲ ਅੰਦਰ ਲੱਖ ਤਰੇੜਾਂ
ਹਰ ਦਿਲ ਅੰਦਰ ਪੀੜਾਂ
ਅੱਜ ਵੀ ਘੁੰਡ ਦੇ ਵਿੱਚੋਂ ਲੱਭਣ
ਵਾਰਿਸ ਸ਼ਾਹ ਨੂੰ ਹੀਰਾਂ
ਮੈਨੂੰ ਸਾਹਿਤਕ ਗੁੜਤੀ ਦੇਣ ਵਾਲੀ ਮੇਰੀ ਆਧਿਆਪਕਾ ” ਮੈਡਮ ਜਿਓਤੀ ” ਨੂੰ ਕਾਵਿਕ ਗੁਰਦੁਖਣਾ
ਹਰ ਦਿਲ ਅੰਦਰ ਲੱਖ ਤਰੇੜਾਂ
ਹਰ ਦਿਲ ਅੰਦਰ ਪੀੜਾਂ
ਅੱਜ ਵੀ ਘੁੰਡ ਦੇ ਵਿੱਚੋਂ ਲੱਭਣ
ਵਾਰਿਸ ਸ਼ਾਹ ਨੂੰ ਹੀਰਾਂ