… ਹੁਣ ਲਗਦੈ ਹੇ ਮੇਰੀ ਪਿਆਰੀ ‘ਹਿਮ-ਦੇਵੀ’ ! ਤੇਰਾ ਰੂਪ ਰੁਪਹਿਰੀ ਕੰਚਨ-ਕਾਇਆ ਸਬਜ਼ ਪਹਿਰਾਵਾ, ਖਿੱਚ ਲੈ ਆਇਆ ਮੈਨੂੰ ਤੇਰੇ ਦੁਆਰ | ਕਿਸ ਤਰ੍ਹਾਂ ਆ ਪਹੁੰਚਿਆ? ਕੁਝ ਪਤਾ ਲੱਗਾ ਨਹੀਂ | ਸੈਂਕੜੇ ਮੀਲਾਂ ਸਫ਼ਰ ਕੁੱਝ ਵੀ ਲੱਗਾ ਨਹੀਂ | …ਹੁਣ ਲਗਦੈ…. ਇੱਥੇ ਵੀ ਮੈਥੋਂ ਰੁਕਿਆ ਨਹੀਂ ਜਾਣਾ | ਕਿਉਂਕਿ ਮੈਂ ਤਾਂ ਇੱਥੇ ਪਿਘਲ ਜਾਣ ਲਈ ਆਇਆ [...]