Blog ਸਬੰਧੀ

ਇਹ ਬਲਾਗ ਹੈ ਕਾਵਿਕ ਗੁਰਦਖਣਾ ਮੈਨੂੰ ਸਾਹਿਤਕ ਗੁੜਤੀ ਦੇਣ ਵਾਲੀ ਮੇਰੀ ਆਧਿਆਪਕਾ “ਮੈਡਮ ਜਿਓਤੀਨੂੰ

ਇਸ ਵਿੱਚ ਹੈ ਕੁੱਝ ਜਾਣੇ ਪਹਿਚਾਣੇ ਅਤੇ ਕੁੱਝ ਗੁੰਮਨਾਮ ਲੇਖਕਾਂ ਦੀਆ ਰਚਨਾਵਾਂ ਜਿਹਨਾਂ “ਮਾਂ ਬੋਲੀ” ਪੰਜਾਬੀ ਦੀ ਸੇਵਾ ਕਰਨ ਦਾ ਯਤਨ ਕੀਤਾ 1ਰਚਨਾਵਾਂ ਪੜਦਿਆਂ ਕਈ ਵਾਰ ਮੇਰੇ ਵਰਗਾ ਅਨਜਾਣ ਵੀ ਉਨਾਂ ਵਾਂਗ ਲੇਖਕ ਮਹਿਸੂਸ ਕਰਦਾ ਹੈ ਇਸ ਵਿੱਚ ਹਨ ਕੁਝ ਕਵਿਤਵਾਂ ਜੋ ਕਈ ਲੇਖਕਾਂ ਦੀਆਂ ਰਚਨਾਵਾਂ ‘ਚੌ ਚੁੱਕੀਆਂ ਲਾਇਨਾਂ ਹਨ  ਜਿਹਨਾਂ ਨੂੰ ਜੋੜ ਕੇ ਲਿਖਦਿਆਂ ਕਵਿਤਾ ਮਹਿਸੂਸ ਹੋਣ ਲਗਦੀ ਹੈ ਮੈਂ ਕਹਿੰਦੇ ਹੋਏ ਮਾਣ ਮਹਿਸੂਸ ਕਰਦਾ ਹਾਂ ਕਿ ਇਹ ਬਲਾਗ ਸਿਰਫ ਤੇ ਸਿਰਫ “ਸ਼ਬਦਾਂ ਦੇ ਪਰਛਾਵੇਂ” ਵਾਲੇ ਜਸਦੀਪ ਵੀਰ ਦਾ ਬਲਾਗ ਪੜਦਿਆਂ ਮਿਲੀ ਪੇ੍ਰਣਾਂ ਸਦਕਾ ਹੀ ਸੰਭਵ ਹੋ ਸਕਿਆ ਜਿਸ ਦਾ ਮੈਂ ਰਿਣੀ ਹਾਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਵੀ ਉਸ ਵਾਂਗ ਕੁੱਝ ਚੰਗਾ ਕਰਾਂ

ਪੰਜਾਬੀ ਪੇ੍ਮੀਆਂ ਤੌਂ ਭਰਪੂਰ ਸਹਿਯੋਗ ਦੀ ਆਸ ਵਿੱਚ

 

ਲਲਿਤ ਕੌੜੀ(25.09.08)

2 Comments »

  1. 1
    ਸਾਥੀ ਟਿਵਾਣਾ Says:

    ਬਲਾਗ ਬ੍ਰਹਮੰਡ ਵਿਚ ਜੀ ਆਇਆਂ। ਵਧੀਆ ਉਪਰਾਲਾ ਹੈ।
    ਸਾਥੀ

  2. 2
    lalit kauri Says:

    ਹਾਰਦਿਕ ਧੰਨਵਾਦ ਜੀ, ਆਪ ਸਭ ਦੀ ਪੇ੍ਰਨਾ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ


RSS Feed for this entry

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s

Follow

Get every new post delivered to your Inbox.