ਜਬਰ ਧਰੋਹ ਦੇ ਪੈਂਡੇ ਮੈਨੂੰ ਪੁੱਠੀ ਰਾਹੇ ਪਾਇਆ ਭੰਬਲ ਭੂਸਿਆਂ ਦੇ ਵਿੱਚ ਫਸ ਕੇ ਆਪਣਾ ਆਪ ਭੁਲਾਇਆ ਰਾਹ ਵਿਖਾਵਣ ਵਾਲਿਆਂ ਫੰਦ ਅੱਵਲ ਲਇਆ ਨਾ ਮੈਂ ਮੰਜਿਲ ਦੇ ਵੱਲ ਤੱਕਿਆ ਨਾ ਮੁੜ ਘਰ ਨੂੰ ਆਇਆ ਤਾਂ ਈ ਤਾਂ ਸੋਚ ਆਪਣੀ ਨੂੰ ਜਿੰਦਰਾ ਆਪੇ ਲਾਇਆ
Archive for the ‘ਰਾਵੀ ਪਾਰ ਦੇ ਰੰਗ’ Category
ਜਿੰਦਰਾ : ਅਹਿਸਾਨ ਬਾਜਵਾ
September 28, 2008ਧਰੋਹ : ਅਹਿਸਾਨ ਬਾਜਵਾ
September 28, 2008ਹਰ ਦਿਲ ਅੰਦਰ ਲੱਖ ਤਰੇੜਾਂ ਹਰ ਦਿਲ ਅੰਦਰ ਪੀੜਾਂ ਅੱਜ ਵੀ ਘੁੰਡ ਦੇ ਵਿੱਚੋਂ ਲੱਭਣ ਵਾਰਿਸ ਸ਼ਾਹ ਨੂੰ ਹੀਰਾਂ